ਪੁਨਰ ਜਨਮ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਪੁਨਰ ਜਨਮ (reincarnation)

     ਕਿਸੇ ਵਿਅਕਤੀ ਦੀ ਰੂਹ ਦਾ ਮਰਨ ਉਪਰੰਤ ਕਿਸੇ ਹੋਰ ਵਿਅਕਤੀ ਜਾਂ ਪਸ਼ੂ ਦੇ ਜਨਮ ਵਿੱਚ ਪ੍ਰਵੇਸ਼।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਪੁਨਰ ਜਨਮ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਪੁਨਰ ਜਨਮ (transmigration)

     ਵਾਰ ਵਾਰ ਜਨਮ ਧਾਰਨ ਕਰਨਾ, ਚੁਰਾਸੀ ਦਾ ਗੇੜ, ਅਵਤਾਰਵਾਦ, ਚੋਰਾਸੀ ਲੱਖ ਜੂਨਾ ਭੁਗਤਣਾ ਅਤੇ ਜੀਵਨ ਮਰਨ ਚੱਕਰ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.